-
ਲੇਵੀਆਂ 10:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਤੁਸੀਂ ਪਵਿੱਤਰ ਸਥਾਨ ਵਿਚ ਪਾਪ-ਬਲ਼ੀ ਕਿਉਂ ਨਹੀਂ ਖਾਧੀ?+ ਇਹ ਅੱਤ ਪਵਿੱਤਰ ਹੈ ਅਤੇ ਇਹ ਤੁਹਾਨੂੰ ਦਿੱਤੀ ਗਈ ਸੀ ਤਾਂਕਿ ਤੁਸੀਂ ਮੰਡਲੀ ਦੇ ਲੋਕਾਂ ਦੇ ਪਾਪ ਆਪਣੇ ਜ਼ਿੰਮੇ ਲੈ ਸਕੋ ਅਤੇ ਯਹੋਵਾਹ ਸਾਮ੍ਹਣੇ ਉਨ੍ਹਾਂ ਦੇ ਪਾਪ ਮਿਟਾ ਸਕੋ। 18 ਬਲ਼ੀ ਦਾ ਖ਼ੂਨ ਪਵਿੱਤਰ ਸਥਾਨ ਵਿਚ ਨਹੀਂ ਲਿਜਾਇਆ ਗਿਆ ਸੀ।+ ਇਸ ਲਈ ਤੁਹਾਨੂੰ ਇਹ ਬਲ਼ੀ ਪਵਿੱਤਰ ਜਗ੍ਹਾ ʼਤੇ ਖਾਣੀ ਚਾਹੀਦੀ ਸੀ, ਠੀਕ ਜਿਵੇਂ ਮੈਂ ਹੁਕਮ ਦਿੱਤਾ ਸੀ।”
-