ਕੂਚ 12:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ।+ ਤੁਸੀਂ ਪਹਿਲੇ ਹੀ ਦਿਨ ਆਪਣੇ ਘਰੋਂ ਖਮੀਰਾ ਆਟਾ* ਸੁੱਟ ਦੇਣਾ। ਜਿਹੜਾ ਇਨ੍ਹਾਂ ਸੱਤ ਦਿਨਾਂ ਵਿੱਚੋਂ ਇਕ ਦਿਨ ਵੀ ਖਮੀਰ ਖਾਵੇਗਾ, ਉਸ ਦਾ ਇਜ਼ਰਾਈਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਲੇਵੀਆਂ 23:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “‘ਇਸੇ ਮਹੀਨੇ ਦੀ 15 ਤਾਰੀਖ਼ ਨੂੰ ਯਹੋਵਾਹ ਲਈ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਜਾਵੇ।+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਓ।+ 1 ਕੁਰਿੰਥੀਆਂ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਆਓ ਆਪਾਂ ਇਹ ਤਿਉਹਾਰ* ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਈਏ।+
15 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ।+ ਤੁਸੀਂ ਪਹਿਲੇ ਹੀ ਦਿਨ ਆਪਣੇ ਘਰੋਂ ਖਮੀਰਾ ਆਟਾ* ਸੁੱਟ ਦੇਣਾ। ਜਿਹੜਾ ਇਨ੍ਹਾਂ ਸੱਤ ਦਿਨਾਂ ਵਿੱਚੋਂ ਇਕ ਦਿਨ ਵੀ ਖਮੀਰ ਖਾਵੇਗਾ, ਉਸ ਦਾ ਇਜ਼ਰਾਈਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।
6 “‘ਇਸੇ ਮਹੀਨੇ ਦੀ 15 ਤਾਰੀਖ਼ ਨੂੰ ਯਹੋਵਾਹ ਲਈ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਜਾਵੇ।+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਓ।+
8 ਇਸ ਲਈ ਆਓ ਆਪਾਂ ਇਹ ਤਿਉਹਾਰ* ਖਮੀਰ ਵਾਲੀ ਪੁਰਾਣੀ ਤੌਣ ਅਤੇ ਬੁਰਾਈ ਤੇ ਦੁਸ਼ਟਤਾ ਦੇ ਖਮੀਰ ਨਾਲ ਨਹੀਂ, ਸਗੋਂ ਸਾਫ਼ਦਿਲੀ ਅਤੇ ਸੱਚ ਦੀ ਬੇਖਮੀਰੀ ਰੋਟੀ ਨਾਲ ਮਨਾਈਏ।+