ਲੇਵੀਆਂ 23:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੁਸੀਂ ਸੱਤਵੇਂ ਹਫ਼ਤੇ ਦੇ ਸਬਤ ਤੋਂ ਬਾਅਦ ਦੇ ਦਿਨ ਤਕ 50 ਦਿਨ ਗਿਣੋ।+ ਉਸ ਦਿਨ ਤੁਸੀਂ ਯਹੋਵਾਹ ਨੂੰ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਓ।+ ਲੇਵੀਆਂ 23:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਸੀਂ ਪਾਪ-ਬਲ਼ੀ+ ਵਜੋਂ ਇਕ ਮੇਮਣਾ ਅਤੇ ਸ਼ਾਂਤੀ-ਬਲ਼ੀ+ ਵਜੋਂ ਇਕ ਸਾਲ ਦੇ ਦੋ ਲੇਲੇ ਚੜ੍ਹਾਓ।
16 ਤੁਸੀਂ ਸੱਤਵੇਂ ਹਫ਼ਤੇ ਦੇ ਸਬਤ ਤੋਂ ਬਾਅਦ ਦੇ ਦਿਨ ਤਕ 50 ਦਿਨ ਗਿਣੋ।+ ਉਸ ਦਿਨ ਤੁਸੀਂ ਯਹੋਵਾਹ ਨੂੰ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਓ।+