ਕੂਚ 26:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਤੂੰ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ+ ਦੇ ਵੀ ਪਰਦੇ ਬਣਾਈਂ। ਤੂੰ ਇਸ ਤਰ੍ਹਾਂ ਦੇ 11 ਪਰਦੇ ਬਣਾਈਂ।+