-
ਗਿਣਤੀ 32:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਨ੍ਹਾਂ ਨੇ ਅੱਗੇ ਕਿਹਾ: “ਜੇ ਸਾਡੇ ʼਤੇ ਤੁਹਾਡੀ ਮਿਹਰ ਹੋਈ ਹੈ, ਤਾਂ ਤੁਸੀਂ ਇਹ ਇਲਾਕਾ ਆਪਣੇ ਸੇਵਕਾਂ ਨੂੰ ਦੇ ਦਿਓ। ਸਾਨੂੰ ਯਰਦਨ ਦਰਿਆ ਤੋਂ ਪਾਰ ਨਾ ਲੈ ਕੇ ਜਾਓ।”
-
-
ਗਿਣਤੀ 32:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਅਸੀਂ ਯਹੋਵਾਹ ਸਾਮ੍ਹਣੇ ਹਥਿਆਰ ਚੁੱਕ ਕੇ ਦਰਿਆ ਪਾਰ ਕਨਾਨ ਦੇਸ਼ ਵਿਚ ਜਾਵਾਂਗੇ,+ ਪਰ ਸਾਨੂੰ ਵਿਰਾਸਤ ਵਿਚ ਯਰਦਨ ਦਰਿਆ ਦੇ ਇਸ ਪਾਸੇ ਦੀ ਜ਼ਮੀਨ ਹੀ ਦਿੱਤੀ ਜਾਵੇ।”
-