-
ਲੇਵੀਆਂ 25:32-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 “‘ਪਰ ਲੇਵੀਆਂ ਕੋਲ ਆਪਣੇ ਸ਼ਹਿਰਾਂ+ ਵਿਚ ਆਪਣੇ ਘਰ ਦੁਬਾਰਾ ਖ਼ਰੀਦਣ ਦਾ ਹੱਕ ਹਮੇਸ਼ਾ ਹੋਵੇਗਾ। 33 ਜੇ ਕੋਈ ਲੇਵੀ ਸ਼ਹਿਰ ਵਿਚ ਆਪਣਾ ਘਰ ਵਾਪਸ ਨਹੀਂ ਖ਼ਰੀਦ ਸਕਦਾ, ਤਾਂ ਉਸ ਨੂੰ ਆਜ਼ਾਦੀ ਦੇ ਸਾਲ ਵਿਚ ਆਪਣਾ ਘਰ ਵਾਪਸ ਮਿਲ ਜਾਵੇਗਾ+ ਕਿਉਂਕਿ ਇਜ਼ਰਾਈਲੀਆਂ ਵਿਚਕਾਰ ਲੇਵੀਆਂ ਦੇ ਸ਼ਹਿਰਾਂ ਵਿਚ ਘਰ ਲੇਵੀਆਂ ਦੀ ਜਾਇਦਾਦ ਹਨ।+ 34 ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ+ ਨਹੀਂ ਵੇਚੀਆਂ ਜਾ ਸਕਦੀਆਂ ਕਿਉਂਕਿ ਇਹ ਉਨ੍ਹਾਂ ਦੀ ਪੱਕੀ ਜਾਇਦਾਦ ਹੈ।
-