ਉਤਪਤ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+ ਕੂਚ 21:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜੇ ਇਕ ਆਦਮੀ ਆਪਣੇ ਗੁਆਂਢੀ ʼਤੇ ਗੁੱਸੇ ਵਿਚ ਭੜਕਦਾ ਹੈ ਅਤੇ ਜਾਣ-ਬੁੱਝ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ,+ ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ, ਭਾਵੇਂ ਉਹ ਆਦਮੀ ਆ ਕੇ ਮੇਰੀ ਵੇਦੀ ਕੋਲ ਪਨਾਹ ਲੈਂਦਾ ਹੈ।+ ਬਿਵਸਥਾ ਸਾਰ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੁਸੀਂ* ਉਸ ਉੱਤੇ ਤਰਸ ਨਾ ਖਾਇਓ। ਇਜ਼ਰਾਈਲ ਵਿੱਚੋਂ ਬੇਕਸੂਰ ਦੇ ਖ਼ੂਨ ਦਾ ਦੋਸ਼ ਮਿਟਾ ਦਿਓ+ ਤਾਂਕਿ ਤੁਹਾਡਾ ਭਲਾ ਹੋਵੇ।
5 ਇਸ ਤੋਂ ਇਲਾਵਾ, ਮੈਂ ਤੁਹਾਡੇ ਖ਼ੂਨ ਦਾ ਲੇਖਾ ਲਵਾਂਗਾ। ਜੇ ਕੋਈ ਜਾਨਵਰ ਤੁਹਾਡਾ ਖ਼ੂਨ ਵਹਾਉਂਦਾ ਹੈ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਜੇ ਕੋਈ ਇਨਸਾਨ ਤੁਹਾਡੀ ਜਾਨ ਲੈਂਦਾ ਹੈ, ਤਾਂ ਮੈਂ ਉਸ ਤੋਂ ਇਸ ਦਾ ਹਿਸਾਬ ਲਵਾਂਗਾ।+
14 ਜੇ ਇਕ ਆਦਮੀ ਆਪਣੇ ਗੁਆਂਢੀ ʼਤੇ ਗੁੱਸੇ ਵਿਚ ਭੜਕਦਾ ਹੈ ਅਤੇ ਜਾਣ-ਬੁੱਝ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ,+ ਤਾਂ ਉਸ ਆਦਮੀ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ, ਭਾਵੇਂ ਉਹ ਆਦਮੀ ਆ ਕੇ ਮੇਰੀ ਵੇਦੀ ਕੋਲ ਪਨਾਹ ਲੈਂਦਾ ਹੈ।+
13 ਤੁਸੀਂ* ਉਸ ਉੱਤੇ ਤਰਸ ਨਾ ਖਾਇਓ। ਇਜ਼ਰਾਈਲ ਵਿੱਚੋਂ ਬੇਕਸੂਰ ਦੇ ਖ਼ੂਨ ਦਾ ਦੋਸ਼ ਮਿਟਾ ਦਿਓ+ ਤਾਂਕਿ ਤੁਹਾਡਾ ਭਲਾ ਹੋਵੇ।