-
ਗਿਣਤੀ 3:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਤੂੰ ਲੇਵੀ ਦੇ ਸਾਰੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਪਰਿਵਾਰਾਂ ਅਨੁਸਾਰ ਬਣਾ। ਤੂੰ ਇਸ ਸੂਚੀ ਵਿਚ ਹਰ ਆਦਮੀ ਅਤੇ ਮੁੰਡੇ ਦਾ ਨਾਂ ਦਰਜ ਕਰ ਜਿਸ ਦੀ ਉਮਰ ਇਕ ਮਹੀਨਾ ਅਤੇ ਇਸ ਤੋਂ ਜ਼ਿਆਦਾ ਹੈ।”+
-