-
ਗਿਣਤੀ 18:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+ 16 ਜਦੋਂ ਜੇਠਾ ਇਕ ਮਹੀਨੇ ਦਾ ਜਾਂ ਇਸ ਤੋਂ ਜ਼ਿਆਦਾ ਸਮੇਂ ਦਾ ਹੋਵੇ, ਤਾਂ ਰਿਹਾਈ ਦੀ ਤੈਅ ਕੀਤੀ ਗਈ ਕੀਮਤ ਪੰਜ ਸ਼ੇਕੇਲ* ਚਾਂਦੀ ਦੇ ਕੇ ਇਸ ਨੂੰ ਛੁਡਾਇਆ ਜਾ ਸਕਦਾ ਹੈ।+ ਇਹ ਸ਼ੇਕੇਲ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਹੋਵੇ। ਇਕ ਸ਼ੇਕੇਲ 20 ਗੀਰਾਹ* ਹੁੰਦਾ ਹੈ।
-