- 
	                        
            
            2 ਸਮੂਏਲ 6:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
13 ਜਦੋਂ ਯਹੋਵਾਹ ਦੇ ਸੰਦੂਕ ਨੂੰ ਲਿਜਾਣ ਵਾਲੇ+ ਛੇ ਕਦਮ ਅੱਗੇ ਵਧੇ, ਤਾਂ ਉਸ ਨੇ ਇਕ ਬਲਦ ਤੇ ਇਕ ਮੋਟੇ-ਤਾਜ਼ੇ ਜਾਨਵਰ ਦੀ ਬਲ਼ੀ ਚੜ੍ਹਾਈ।
 
 - 
                                        
 
- 
	                        
            
            1 ਇਤਿਹਾਸ 15:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
15 ਫਿਰ ਲੇਵੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਡੰਡਿਆਂ ਦੇ ਸਹਾਰੇ ਆਪਣੇ ਮੋਢਿਆਂ ʼਤੇ ਚੁੱਕ ਲਿਆ+ ਜਿਵੇਂ ਮੂਸਾ ਨੇ ਯਹੋਵਾਹ ਦੇ ਬਚਨ ਅਨੁਸਾਰ ਹੁਕਮ ਦਿੱਤਾ ਸੀ।
 
 -