-
ਕੂਚ 25:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਤੂੰ ਇਸ ਲਈ ਸੱਤ ਦੀਵੇ ਬਣਾਈਂ। ਜਦੋਂ ਇਹ ਦੀਵੇ ਬਾਲ਼ੇ ਜਾਣ, ਤਾਂ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨਗੇ।+
-
-
ਲੇਵੀਆਂ 24:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਦੀਵਿਆਂ ਵਾਸਤੇ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂਕਿ ਦੀਵੇ ਲਗਾਤਾਰ ਬਲ਼ਦੇ ਰਹਿਣ।+
-