ਕੂਚ 29:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+ ਯਸਾਯਾਹ 52:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+ ਹੇ ਯਹੋਵਾਹ ਦੇ ਭਾਂਡੇ ਚੁੱਕਣ ਵਾਲਿਓ,+ਉਸ ਵਿੱਚੋਂ ਨਿਕਲ ਆਓ,+ ਆਪਣੇ ਆਪ ਨੂੰ ਸ਼ੁੱਧ ਰੱਖੋ।
4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+
11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+ ਹੇ ਯਹੋਵਾਹ ਦੇ ਭਾਂਡੇ ਚੁੱਕਣ ਵਾਲਿਓ,+ਉਸ ਵਿੱਚੋਂ ਨਿਕਲ ਆਓ,+ ਆਪਣੇ ਆਪ ਨੂੰ ਸ਼ੁੱਧ ਰੱਖੋ।