ਗਿਣਤੀ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਫਿਰ ਲੇਵੀ ਉਨ੍ਹਾਂ ਬਲਦਾਂ ਦੇ ਸਿਰਾਂ ʼਤੇ ਆਪਣੇ ਹੱਥ ਰੱਖਣ।+ ਇਸ ਤੋਂ ਬਾਅਦ ਲੇਵੀਆਂ ਦੇ ਪਾਪ ਮਿਟਾਉਣ ਲਈ ਯਹੋਵਾਹ ਸਾਮ੍ਹਣੇ ਇਕ ਬਲਦ ਨੂੰ ਪਾਪ-ਬਲ਼ੀ ਵਜੋਂ ਅਤੇ ਦੂਸਰੇ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ ਜਾਵੇ।+
12 “ਫਿਰ ਲੇਵੀ ਉਨ੍ਹਾਂ ਬਲਦਾਂ ਦੇ ਸਿਰਾਂ ʼਤੇ ਆਪਣੇ ਹੱਥ ਰੱਖਣ।+ ਇਸ ਤੋਂ ਬਾਅਦ ਲੇਵੀਆਂ ਦੇ ਪਾਪ ਮਿਟਾਉਣ ਲਈ ਯਹੋਵਾਹ ਸਾਮ੍ਹਣੇ ਇਕ ਬਲਦ ਨੂੰ ਪਾਪ-ਬਲ਼ੀ ਵਜੋਂ ਅਤੇ ਦੂਸਰੇ ਨੂੰ ਹੋਮ-ਬਲ਼ੀ ਵਜੋਂ ਚੜ੍ਹਾਇਆ ਜਾਵੇ।+