ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 31:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਫਿਰ ਮੂਸਾ ਨੇ ਸਾਰੇ ਗੋਤਾਂ ਵਿੱਚੋਂ 1,000-1,000 ਆਦਮੀਆਂ ਨੂੰ ਲੜਨ ਲਈ ਘੱਲਿਆ ਅਤੇ ਉਨ੍ਹਾਂ ਆਦਮੀਆਂ ਨਾਲ ਪੁਜਾਰੀ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਵੀ ਸੀ। ਉਸ ਦੇ ਹੱਥ ਵਿਚ ਪਵਿੱਤਰ ਭਾਂਡੇ ਅਤੇ ਯੁੱਧ ਦਾ ਐਲਾਨ ਕਰਨ ਵੇਲੇ ਵਜਾਈਆਂ ਜਾਣ ਵਾਲੀਆਂ ਤੁਰ੍ਹੀਆਂ ਸਨ।+

  • 1 ਇਤਿਹਾਸ 15:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਪੁਜਾਰੀ ਸ਼ਬਨਯਾਹ, ਯੋਸ਼ਾਫਾਟ, ਨਥਨੀਏਲ, ਅਮਾਸਾਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾਈਆਂ+ ਅਤੇ ਓਬੇਦ-ਅਦੋਮ ਤੇ ਯਿਹਯਾਹ ਵੀ ਸੰਦੂਕ ਦੇ ਕੋਲ ਦਰਬਾਨਾਂ ਵਜੋਂ ਸੇਵਾ ਕਰਦੇ ਸਨ।

  • 1 ਇਤਿਹਾਸ 16:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਅਤੇ ਬਨਾਯਾਹ ਤੇ ਯਹਜ਼ੀਏਲ ਪੁਜਾਰੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਅੱਗੇ ਬਾਕਾਇਦਾ ਤੁਰ੍ਹੀਆਂ ਵਜਾਉਂਦੇ ਸਨ।

  • 2 ਇਤਿਹਾਸ 29:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਇਸ ਲਈ ਲੇਵੀ ਦਾਊਦ ਦੇ ਸਾਜ਼ ਲੈ ਕੇ ਅਤੇ ਪੁਜਾਰੀ ਤੁਰ੍ਹੀਆਂ ਲੈ ਕੇ ਖੜ੍ਹੇ ਸਨ।+

  • ਨਹਮਯਾਹ 12:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਉਨ੍ਹਾਂ ਦੇ ਨਾਲ ਪੁਜਾਰੀਆਂ ਦੇ ਕੁਝ ਪੁੱਤਰ ਸਨ ਜਿਨ੍ਹਾਂ ਨੇ ਤੁਰ੍ਹੀਆਂ ਫੜੀਆਂ ਹੋਈਆਂ ਸਨ:+ ਯੋਨਾਥਾਨ ਜੋ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਸ਼ਮਾਯਾਹ ਦਾ, ਸ਼ਮਾਯਾਹ ਮਤਨਯਾਹ ਦਾ, ਮਤਨਯਾਹ ਮੀਕਾਯਾਹ ਦਾ, ਮੀਕਾਯਾਹ ਜ਼ਕੂਰ ਦਾ ਅਤੇ ਜ਼ਕੂਰ ਆਸਾਫ਼ ਦਾ ਪੁੱਤਰ ਸੀ+

  • ਨਹਮਯਾਹ 12:41
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਅਤੇ ਪੁਜਾਰੀ ਅਲਯਾਕੀਮ, ਮਾਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨਾਈ, ਜ਼ਕਰਯਾਹ ਅਤੇ ਹਨਨਯਾਹ ਤੁਰ੍ਹੀਆਂ ਫੜੀ ਖੜ੍ਹੇ ਸਨ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ