-
ਨਹਮਯਾਹ 9:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੂੰ ਦਿਨੇ ਬੱਦਲ ਦੇ ਥੰਮ੍ਹ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਸੀ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਦਾ ਸੀ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+
-
-
ਜ਼ਬੂਰ 78:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਦਿਨ ਵੇਲੇ ਉਸ ਨੇ ਬੱਦਲ ਨਾਲ ਉਨ੍ਹਾਂ ਦੀ ਅਗਵਾਈ ਕੀਤੀ
ਅਤੇ ਪੂਰੀ ਰਾਤ ਅੱਗ ਦੀ ਰੌਸ਼ਨੀ ਨਾਲ।+
-