- 
	                        
            
            ਕੂਚ 17:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
4 ਆਖ਼ਰਕਾਰ ਮੂਸਾ ਯਹੋਵਾਹ ਅੱਗੇ ਗਿੜਗਿੜਾਇਆ: “ਮੈਂ ਇਨ੍ਹਾਂ ਲੋਕਾਂ ਦਾ ਕੀ ਕਰਾਂ? ਥੋੜ੍ਹੇ ਸਮੇਂ ਬਾਅਦ ਤਾਂ ਇਹ ਮੈਨੂੰ ਹੀ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਗੇ!”
 
 - 
                                        
 
- 
	                        
            
            ਬਿਵਸਥਾ ਸਾਰ 1:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
12 ਮੈਂ ਇਕੱਲਾ ਕਿਸ ਤਰ੍ਹਾਂ ਤੁਹਾਡਾ ਬੋਝ ਚੁੱਕ ਸਕਦਾਂ ਅਤੇ ਤੁਹਾਡੀਆਂ ਸਮੱਸਿਆਵਾਂ ਤੇ ਝਗੜੇ ਨਜਿੱਠ ਸਕਦਾਂ?+
 
 -