-
ਬਿਵਸਥਾ ਸਾਰ 1:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਤੁਸੀਂ ਆਪਣੇ ਤੰਬੂਆਂ ਵਿਚ ਬੁੜਬੁੜਾਉਂਦੇ ਹੋਏ ਕਹਿੰਦੇ ਰਹੇ, ‘ਯਹੋਵਾਹ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਹੀ ਉਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਮੋਰੀਆਂ ਦੇ ਹਵਾਲੇ ਕਰ ਰਿਹਾ ਹੈ ਤਾਂਕਿ ਅਸੀਂ ਨਾਸ਼ ਹੋ ਜਾਈਏ।
-