-
ਬਿਵਸਥਾ ਸਾਰ 9:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਨਹੀਂ ਤਾਂ ਜਿਸ ਦੇਸ਼ ਵਿੱਚੋਂ ਤੂੰ ਸਾਨੂੰ ਕੱਢ ਕੇ ਲਿਆਇਆ ਹੈਂ, ਉਸ ਦੇਸ਼ ਦੇ ਲੋਕ ਕਹਿਣਗੇ, “ਯਹੋਵਾਹ ਉਨ੍ਹਾਂ ਨੂੰ ਉਸ ਦੇਸ਼ ਵਿਚ ਨਹੀਂ ਲੈ ਕੇ ਜਾ ਸਕਿਆ ਜਿਸ ਦੇਸ਼ ਵਿਚ ਉਨ੍ਹਾਂ ਨੂੰ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ। ਉਹ ਉਨ੍ਹਾਂ ਨਾਲ ਨਫ਼ਰਤ ਕਰਦਾ ਸੀ ਇਸ ਲਈ ਉਹ ਉਨ੍ਹਾਂ ਨੂੰ ਉਜਾੜ ਵਿਚ ਮਾਰਨ ਲਈ ਲੈ ਆਇਆ।”+
-