ਗਿਣਤੀ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+ ਬਿਵਸਥਾ ਸਾਰ 1:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਇਸ ਤੋਂ ਇਲਾਵਾ ਤੁਹਾਡੇ ਬੱਚੇ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ+ ਅਤੇ ਤੁਹਾਡੇ ਪੁੱਤਰ ਜਿਨ੍ਹਾਂ ਨੂੰ ਅਜੇ ਸਹੀ-ਗ਼ਲਤ ਬਾਰੇ ਪਤਾ ਨਹੀਂ ਹੈ, ਉਸ ਦੇਸ਼ ਵਿਚ ਜਾਣਗੇ ਅਤੇ ਮੈਂ ਉਹ ਦੇਸ਼ ਉਨ੍ਹਾਂ ਦੇ ਕਬਜ਼ੇ ਹੇਠ ਕਰਾਂਗਾ।+
3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+
39 ਇਸ ਤੋਂ ਇਲਾਵਾ ਤੁਹਾਡੇ ਬੱਚੇ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ+ ਅਤੇ ਤੁਹਾਡੇ ਪੁੱਤਰ ਜਿਨ੍ਹਾਂ ਨੂੰ ਅਜੇ ਸਹੀ-ਗ਼ਲਤ ਬਾਰੇ ਪਤਾ ਨਹੀਂ ਹੈ, ਉਸ ਦੇਸ਼ ਵਿਚ ਜਾਣਗੇ ਅਤੇ ਮੈਂ ਉਹ ਦੇਸ਼ ਉਨ੍ਹਾਂ ਦੇ ਕਬਜ਼ੇ ਹੇਠ ਕਰਾਂਗਾ।+