-
ਬਿਵਸਥਾ ਸਾਰ 1:41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 “ਇਹ ਸੁਣ ਕੇ ਤੁਸੀਂ ਮੈਨੂੰ ਕਿਹਾ, ‘ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ। ਪਰ ਹੁਣ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਉੱਥੇ ਜਾ ਕੇ ਲੜਾਂਗੇ!’ ਇਸ ਲਈ ਤੁਸੀਂ ਸਾਰਿਆਂ ਨੇ ਆਪਣੇ ਹਥਿਆਰ ਚੁੱਕ ਲਏ ਅਤੇ ਤੁਸੀਂ ਸੋਚਿਆ ਕਿ ਉਸ ਪਹਾੜ ʼਤੇ ਜਾ ਕੇ ਪੂਰੇ ਇਲਾਕੇ ਨੂੰ ਜਿੱਤਣਾ ਸੌਖਾ ਹੋਵੇਗਾ।+
-