-
ਗਿਣਤੀ 3:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੌਂਪ ਦੇ। ਇਜ਼ਰਾਈਲੀਆਂ ਵਿੱਚੋਂ ਲੇਵੀ ਹਾਰੂਨ ਨੂੰ ਦਿੱਤੇ ਗਏ ਹਨ ਤਾਂਕਿ ਉਹ ਉਸ ਦੀ ਮਦਦ ਕਰਨ।+
-
-
ਗਿਣਤੀ 3:41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਤੂੰ ਮੇਰੇ ਲਈ ਇਜ਼ਰਾਈਲ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਨੂੰ ਲੈ ਅਤੇ ਇਜ਼ਰਾਈਲੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠਿਆਂ ਦੀ ਜਗ੍ਹਾ ਲੇਵੀਆਂ ਦੇ ਪਾਲਤੂ ਪਸ਼ੂਆਂ ਦੇ ਸਾਰੇ ਜੇਠੇ ਲੈ।+ ਮੈਂ ਯਹੋਵਾਹ ਹਾਂ।”
-