-
ਗਿਣਤੀ 13:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਹ ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਵਾਪਸ ਆ ਗਏ ਜਿਹੜੇ ਪਾਰਾਨ ਦੀ ਉਜਾੜ ਵਿਚ ਕਾਦੇਸ਼+ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਰੀ ਮੰਡਲੀ ਨੂੰ ਉਸ ਦੇਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਦਿਖਾਏ।
-
-
ਗਿਣਤੀ 20:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਜ਼ਰਾਈਲ ਦੀ ਪੂਰੀ ਮੰਡਲੀ ਕਾਦੇਸ਼ ਤੋਂ ਚਲੀ ਗਈ ਅਤੇ ਹੋਰ ਨਾਂ ਦੇ ਪਹਾੜ+ ਕੋਲ ਆਈ।
-
-
ਗਿਣਤੀ 33:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਇਸ ਤੋਂ ਬਾਅਦ ਉਹ ਅਸਯੋਨ-ਗਬਰ ਤੋਂ ਤੁਰ ਪਏ ਅਤੇ ਉਨ੍ਹਾਂ ਨੇ ਸਿਨ ਦੀ ਉਜਾੜ ਯਾਨੀ ਕਾਦੇਸ਼ ਵਿਚ ਤੰਬੂ ਲਾਏ।+
-
-
ਬਿਵਸਥਾ ਸਾਰ 2:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਸਾਨੂੰ ਕਾਦੇਸ਼-ਬਰਨੇਆ ਤੋਂ ਪੈਦਲ ਤੁਰ ਕੇ ਜ਼ਾਰਦ ਘਾਟੀ ਪਾਰ ਕਰਨ ਵਿਚ 38 ਸਾਲ ਲੱਗੇ। ਉਸ ਸਮੇਂ ਤਕ ਇਜ਼ਰਾਈਲੀਆਂ ਵਿੱਚੋਂ ਉਸ ਪੀੜ੍ਹੀ ਦੇ ਸਾਰੇ ਫ਼ੌਜੀ ਮਰ ਚੁੱਕੇ ਸਨ, ਠੀਕ ਜਿਵੇਂ ਯਹੋਵਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਕਿਹਾ ਸੀ।+
-