ਕੂਚ 17:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+
2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+