-
ਕੂਚ 16:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਿਉਂ ਹੀ ਹਾਰੂਨ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨਾਲ ਆਪਣੀ ਗੱਲ ਖ਼ਤਮ ਕੀਤੀ ਅਤੇ ਉਨ੍ਹਾਂ ਸਾਰਿਆਂ ਨੇ ਮੁੜ ਕੇ ਉਜਾੜ ਵੱਲ ਮੂੰਹ ਕੀਤਾ, ਤਾਂ ਦੇਖੋ! ਯਹੋਵਾਹ ਦੀ ਮਹਿਮਾ ਬੱਦਲ ਵਿਚ ਦਿਖਾਈ ਦਿੱਤੀ।+
-