ਗਿਣਤੀ 33:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+ ਬਿਵਸਥਾ ਸਾਰ 32:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਫਿਰ ਉਸ ਪਹਾੜ ʼਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ʼਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ
38 ਯਹੋਵਾਹ ਦੇ ਹੁਕਮ ਤੇ ਪੁਜਾਰੀ ਹਾਰੂਨ ਹੋਰ ਨਾਂ ਦੇ ਪਹਾੜ ਉੱਤੇ ਗਿਆ ਅਤੇ ਉੱਥੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋ ਗਈ। ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ 40ਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਦੀ ਮੌਤ ਹੋਈ ਸੀ।+
50 ਫਿਰ ਉਸ ਪਹਾੜ ʼਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ʼਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ