-
2 ਰਾਜਿਆਂ 18:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਨੇ ਹੀ ਉੱਚੀਆਂ ਥਾਵਾਂ ਨੂੰ ਢਾਹਿਆ ਸੀ,+ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕੀਤਾ ਅਤੇ ਪੂਜਾ-ਖੰਭੇ* ਨੂੰ ਵੱਢ ਸੁੱਟਿਆ ਸੀ।+ ਉਸ ਨੇ ਤਾਂਬੇ ਦੇ ਸੱਪ ਨੂੰ ਵੀ ਚੂਰ-ਚੂਰ ਕਰ ਦਿੱਤਾ ਸੀ ਜੋ ਮੂਸਾ ਨੇ ਬਣਾਇਆ ਸੀ;+ ਕਿਉਂਕਿ ਉਸ ਸਮੇਂ ਤਕ ਇਜ਼ਰਾਈਲ ਦੇ ਲੋਕ ਇਸ ਅੱਗੇ ਬਲ਼ੀਆਂ ਚੜ੍ਹਾ ਰਹੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ। ਇਸ ਨੂੰ ਤਾਂਬੇ ਦੇ ਸੱਪ ਦੀ ਮੂਰਤ* ਕਿਹਾ ਜਾਂਦਾ ਸੀ।
-