-
ਬਿਵਸਥਾ ਸਾਰ 2:26-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਫਿਰ ਮੈਂ ਕਦੇਮੋਥ+ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦਾ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ,+ 27 ‘ਮੈਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦੇ। ਮੈਂ ਸ਼ਾਹੀ ਸੜਕ ʼਤੇ ਹੀ ਜਾਵਾਂਗਾ ਅਤੇ ਨਾ ਤਾਂ ਖੱਬੇ ਤੇ ਨਾ ਹੀ ਸੱਜੇ ਮੁੜਾਂਗਾ।+ 28 ਮੈਂ ਤੇਰੇ ਕੋਲੋਂ ਖਾਣ ਵਾਲੀਆਂ ਚੀਜ਼ਾਂ ਅਤੇ ਪੀਣ ਲਈ ਪਾਣੀ ਪੈਸੇ ਦੇ ਕੇ ਖ਼ਰੀਦਾਂਗਾ। ਬੱਸ ਮੈਨੂੰ ਆਪਣੇ ਇਲਾਕੇ ਵਿੱਚੋਂ ਪੈਦਲ ਜਾਣ ਦੀ ਇਜਾਜ਼ਤ ਦੇ
-