51 ਜਦੋਂ ਡੇਰੇ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇ, ਤਾਂ ਲੇਵੀ ਇਸ ਦੀ ਇਕ-ਇਕ ਚੀਜ਼ ਖੋਲ੍ਹਣ;+ ਅਤੇ ਜਦੋਂ ਡੇਰੇ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇ, ਤਾਂ ਉਹ ਸਾਰੀਆਂ ਚੀਜ਼ਾਂ ਜੋੜ ਕੇ ਡੇਰਾ ਖੜ੍ਹਾ ਕਰਨ; ਅਤੇ ਜੇ ਕੋਈ ਹੋਰ ਇਨਸਾਨ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+