7 ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਵੇਦੀ ਦੀ ਅਤੇ ਪਰਦੇ ਦੇ ਪਿੱਛੇ ਪਈਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਤੁਸੀਂ ਇਹ ਸੇਵਾ ਕਰਨੀ ਹੈ।+ ਮੈਂ ਤੁਹਾਨੂੰ ਪੁਜਾਰੀਆਂ ਦਾ ਅਹੁਦਾ ਤੋਹਫ਼ੇ ਵਜੋਂ ਦਿੱਤਾ ਹੈ। ਜੇ ਕੋਈ ਡੇਰੇ ਦੇ ਨੇੜੇ ਆਉਂਦਾ ਹੈ ਜਿਸ ਨੂੰ ਅਧਿਕਾਰ ਨਹੀਂ ਹੈ, ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।”+