21 ਜਦ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ,+ ਤਾਂ ਇਹ ਗੀਤ ਇਨ੍ਹਾਂ ਖ਼ਿਲਾਫ਼ ਗਵਾਹੀ ਦੇਵੇਗਾ (ਇਨ੍ਹਾਂ ਦੀ ਔਲਾਦ ਨੂੰ ਇਹ ਗੀਤ ਨਹੀਂ ਭੁੱਲਣਾ ਚਾਹੀਦਾ) ਕਿਉਂਕਿ ਮੈਂ ਪਹਿਲਾਂ ਤੋਂ ਹੀ ਇਨ੍ਹਾਂ ਦੇ ਮਨ ਦਾ ਝੁਕਾਅ ਜਾਣਦਾ ਹਾਂ+ ਭਾਵੇਂ ਕਿ ਮੈਂ ਇਨ੍ਹਾਂ ਨੂੰ ਅਜੇ ਉਸ ਦੇਸ਼ ਵਿਚ ਨਹੀਂ ਲੈ ਕੇ ਗਿਆ ਜੋ ਦੇਸ਼ ਦੇਣ ਦੀ ਮੈਂ ਸਹੁੰ ਖਾਧੀ ਸੀ।”