-
ਨਿਆਈਆਂ 2:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰ ਜਦੋਂ ਨਿਆਂਕਾਰ ਮਰ ਜਾਂਦਾ ਸੀ, ਤਾਂ ਉਹ ਫਿਰ ਤੋਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਜ਼ਿਆਦਾ ਵਿਗੜ ਜਾਂਦੇ ਸਨ ਤੇ ਦੂਜੇ ਦੇਵਤਿਆਂ ਮਗਰ ਲੱਗ ਕੇ ਉਨ੍ਹਾਂ ਦੀ ਭਗਤੀ ਕਰਦੇ ਸਨ ਤੇ ਉਨ੍ਹਾਂ ਨੂੰ ਮੱਥਾ ਟੇਕਦੇ ਸਨ।+ ਉਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਸੀ ਆਉਂਦੇ ਤੇ ਆਪਣਾ ਢੀਠਪੁਣਾ ਨਹੀਂ ਸੀ ਛੱਡਦੇ।
-