-
ਨਹਮਯਾਹ 9:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਤਾਂ ਵੀ ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਉਜਾੜ ਵਿਚ ਨਹੀਂ ਤਿਆਗਿਆ।+ ਦਿਨੇ ਬੱਦਲ ਦਾ ਥੰਮ੍ਹ ਰਾਹ ਵਿਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਨ ਤੋਂ ਹਟਿਆ ਨਹੀਂ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+ 20 ਤੂੰ ਉਨ੍ਹਾਂ ਨੂੰ ਡੂੰਘੀ ਸਮਝ ਦੇਣ ਲਈ ਆਪਣੀ ਸ਼ਕਤੀ* ਦਿੱਤੀ+ ਅਤੇ ਉਨ੍ਹਾਂ ਨੂੰ ਮੰਨ ਖੁਆਉਣਾ ਨਹੀਂ ਛੱਡਿਆ+ ਤੇ ਜਦੋਂ ਉਹ ਪਿਆਸੇ ਸਨ, ਤਾਂ ਤੂੰ ਉਨ੍ਹਾਂ ਨੂੰ ਪਾਣੀ ਦਿੱਤਾ।+
-