-
ਜ਼ਬੂਰ 106:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਉਹ ਆਪਣੇ ਮੁਕਤੀਦਾਤੇ ਪਰਮੇਸ਼ੁਰ ਨੂੰ ਭੁੱਲ ਗਏ+
ਜਿਸ ਨੇ ਮਿਸਰ ਵਿਚ ਵੱਡੇ-ਵੱਡੇ ਕੰਮ ਕੀਤੇ ਸਨ,+
-
ਯਿਰਮਿਯਾਹ 2:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਕੀ ਕੋਈ ਕੁਆਰੀ ਕੁੜੀ ਆਪਣੇ ਗਹਿਣੇ ਭੁੱਲ ਸਕਦੀ ਹੈ,
ਕੀ ਕੋਈ ਦੁਲਹਨ ਆਪਣਾ ਸਜਾਵਟੀ ਕਮਰਬੰਦ ਭੁੱਲ ਸਕਦੀ ਹੈ?
ਪਰ ਮੇਰੇ ਆਪਣੇ ਹੀ ਲੋਕਾਂ ਨੇ ਮੈਨੂੰ ਕਿੰਨੇ ਚਿਰ ਤੋਂ ਭੁਲਾ ਦਿੱਤਾ ਹੈ!+
-
-
-