1 ਸਮੂਏਲ 12:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਪੁਕਾਰ+ ਕੇ ਕਿਹਾ, ‘ਅਸੀਂ ਪਾਪ ਕੀਤਾ ਹੈ+ ਕਿਉਂਕਿ ਅਸੀਂ ਯਹੋਵਾਹ ਨੂੰ ਛੱਡ ਕੇ ਬਆਲ+ ਦੇਵਤਿਆਂ ਅਤੇ ਅਸ਼ਤਾਰੋਥ+ ਦੀਆਂ ਮੂਰਤੀਆਂ ਦੀ ਭਗਤੀ ਕਰਨ ਲੱਗ ਪਏ; ਹੁਣ ਸਾਨੂੰ ਸਾਡੇ ਦੁਸ਼ਮਣਾਂ ਹੱਥੋਂ ਬਚਾ ਤਾਂਕਿ ਅਸੀਂ ਤੇਰੀ ਸੇਵਾ ਕਰੀਏ।’ 1 ਸਮੂਏਲ 12:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਖੋਖਲੀਆਂ ਚੀਜ਼ਾਂ ਪਿੱਛੇ ਨਾ ਭੱਜੋ*+ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ+ ਅਤੇ ਜਿਹੜੀਆਂ ਬਚਾ ਨਹੀਂ ਸਕਦੀਆਂ ਕਿਉਂਕਿ ਇਹ ਖੋਖਲੀਆਂ ਹਨ।*
10 ਫਿਰ ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਪੁਕਾਰ+ ਕੇ ਕਿਹਾ, ‘ਅਸੀਂ ਪਾਪ ਕੀਤਾ ਹੈ+ ਕਿਉਂਕਿ ਅਸੀਂ ਯਹੋਵਾਹ ਨੂੰ ਛੱਡ ਕੇ ਬਆਲ+ ਦੇਵਤਿਆਂ ਅਤੇ ਅਸ਼ਤਾਰੋਥ+ ਦੀਆਂ ਮੂਰਤੀਆਂ ਦੀ ਭਗਤੀ ਕਰਨ ਲੱਗ ਪਏ; ਹੁਣ ਸਾਨੂੰ ਸਾਡੇ ਦੁਸ਼ਮਣਾਂ ਹੱਥੋਂ ਬਚਾ ਤਾਂਕਿ ਅਸੀਂ ਤੇਰੀ ਸੇਵਾ ਕਰੀਏ।’
21 ਖੋਖਲੀਆਂ ਚੀਜ਼ਾਂ ਪਿੱਛੇ ਨਾ ਭੱਜੋ*+ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ+ ਅਤੇ ਜਿਹੜੀਆਂ ਬਚਾ ਨਹੀਂ ਸਕਦੀਆਂ ਕਿਉਂਕਿ ਇਹ ਖੋਖਲੀਆਂ ਹਨ।*