19 ਤਾਂ ਫਿਰ, ਮੈਨੂੰ ਦੱਸੋ, ਕੀ ਇਜ਼ਰਾਈਲੀਆਂ ਨੂੰ ਸੰਦੇਸ਼ ਸਮਝ ਨਹੀਂ ਆਇਆ?+ ਹਾਂ, ਸਮਝ ਆਇਆ ਸੀ ਕਿਉਂਕਿ ਪਹਿਲਾਂ ਮੂਸਾ ਨੇ ਕਿਹਾ ਸੀ: “ਜਿਨ੍ਹਾਂ ਲੋਕਾਂ ਦੀ ਇਕ ਕੌਮ ਵਜੋਂ ਕੋਈ ਪਛਾਣ ਨਹੀਂ, ਮੈਂ ਉਨ੍ਹਾਂ ਰਾਹੀਂ ਤੁਹਾਡੇ ਵਿਚ ਈਰਖਾ ਪੈਦਾ ਕਰਾਂਗਾ; ਮੈਂ ਇਕ ਮੂਰਖ ਕੌਮ ਦੇ ਰਾਹੀਂ ਤੁਹਾਡਾ ਗੁੱਸਾ ਭੜਕਾਵਾਂਗਾ।”+