ਵਿਰਲਾਪ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ। ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+
11 ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ। ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+