1 ਸਮੂਏਲ 12:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+ ਹਿਜ਼ਕੀਏਲ 20:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ।+
22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+
14 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ।+