2 ਇਤਿਹਾਸ 24:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਭਾਵੇਂ ਹਮਲਾ ਕਰਨ ਵਾਲੀ ਸੀਰੀਆਈ ਫ਼ੌਜ ਛੋਟੀ ਸੀ, ਪਰ ਯਹੋਵਾਹ ਨੇ ਇਕ ਬਹੁਤ ਵੱਡੀ ਫ਼ੌਜ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ+ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ; ਇਸ ਲਈ ਉਨ੍ਹਾਂ* ਨੇ ਯਹੋਆਸ਼ ਨੂੰ ਸਜ਼ਾ ਦਿੱਤੀ।
24 ਭਾਵੇਂ ਹਮਲਾ ਕਰਨ ਵਾਲੀ ਸੀਰੀਆਈ ਫ਼ੌਜ ਛੋਟੀ ਸੀ, ਪਰ ਯਹੋਵਾਹ ਨੇ ਇਕ ਬਹੁਤ ਵੱਡੀ ਫ਼ੌਜ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ+ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ; ਇਸ ਲਈ ਉਨ੍ਹਾਂ* ਨੇ ਯਹੋਆਸ਼ ਨੂੰ ਸਜ਼ਾ ਦਿੱਤੀ।