1 ਸਮੂਏਲ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਜਾਨ ਲੈਂਦਾ ਅਤੇ ਉਹੀ ਜਾਨ ਬਚਾਉਂਦਾ* ਹੈ;ਉਹੀ ਹੇਠਾਂ ਕਬਰ* ਤਕ ਲੈ ਜਾਂਦਾ ਅਤੇ ਉਹੀ ਉੱਥੋਂ ਬਾਹਰ ਕੱਢਦਾ ਹੈ।+ ਜ਼ਬੂਰ 68:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+
20 ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+