-
ਗਿਣਤੀ 20:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਨੇ ਬਾਅਦ ਵਿਚ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਦੋਵਾਂ ਨੇ ਮੇਰੇ ʼਤੇ ਨਿਹਚਾ ਨਹੀਂ ਕੀਤੀ ਅਤੇ ਇਜ਼ਰਾਈਲ ਦੇ ਲੋਕਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ, ਇਸ ਲਈ ਤੁਸੀਂ ਇਸ ਮੰਡਲੀ ਨੂੰ ਉਸ ਦੇਸ਼ ਨਹੀਂ ਲੈ ਜਾਓਗੇ ਜੋ ਮੈਂ ਇਨ੍ਹਾਂ ਨੂੰ ਦਿਆਂਗਾ।”+ 13 ਇਹ ਮਰੀਬਾਹ* ਦੇ ਪਾਣੀ+ ਸਨ ਜਿੱਥੇ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ ਅਤੇ ਉਸ ਨੇ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਪਵਿੱਤਰ ਸਾਬਤ ਕੀਤਾ।
-