-
ਗਿਣਤੀ 27:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਹ ਦੇਸ਼ ਦੇਖ ਲੈਣ ਤੋਂ ਬਾਅਦ ਤੂੰ ਆਪਣੇ ਭਰਾ ਹਾਰੂਨ ਵਾਂਗ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ*+ 14 ਕਿਉਂਕਿ ਜਦੋਂ ਸਿਨ ਦੀ ਉਜਾੜ ਵਿਚ ਮੰਡਲੀ ਨੇ ਮੇਰੇ ਨਾਲ ਝਗੜਾ ਕੀਤਾ ਸੀ, ਤਾਂ ਤੁਸੀਂ ਦੋਵਾਂ ਨੇ ਮਰੀਬਾਹ ਦੇ ਪਾਣੀਆਂ ਦੇ ਸੰਬੰਧ ਵਿਚ ਮੇਰੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਨ੍ਹਾਂ ਸਾਮ੍ਹਣੇ ਮੈਨੂੰ ਪਵਿੱਤਰ ਨਹੀਂ ਕੀਤਾ।+ (ਮਰੀਬਾਹ ਦੇ ਪਾਣੀ+ ਸਿਨ ਦੀ ਉਜਾੜ+ ਵਿਚ ਕਾਦੇਸ਼+ ਵਿਚ ਹਨ।)”
-
-
ਬਿਵਸਥਾ ਸਾਰ 34:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹੀ ਉਹ ਦੇਸ਼ ਹੈ ਜਿਸ ਬਾਰੇ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਸਹੁੰ ਖਾ ਕੇ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ ਮੈਂ ਤੈਨੂੰ ਇਹ ਦੇਸ਼ ਦਿਖਾ ਦਿੱਤਾ ਹੈ, ਪਰ ਤੂੰ ਯਰਦਨ ਦਰਿਆ ਪਾਰ ਉੱਥੇ ਨਹੀਂ ਜਾਵੇਂਗਾ।”+
5 ਇਸ ਤੋਂ ਬਾਅਦ ਮੋਆਬ ਦੇਸ਼ ਵਿਚ ਪਹਾੜ ʼਤੇ ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਹੋ ਗਈ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+
-