-
ਬਿਵਸਥਾ ਸਾਰ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਕੀ ਕੋਈ ਹੋਰ ਵੱਡੀ ਕੌਮ ਹੈ ਜਿਸ ਦੇ ਦੇਵਤੇ ਉਨ੍ਹਾਂ ਦੇ ਇੰਨੇ ਨੇੜੇ ਹਨ ਜਿੰਨਾ ਸਾਡਾ ਪਰਮੇਸ਼ੁਰ ਯਹੋਵਾਹ ਸਾਡੇ ਨੇੜੇ ਹੈ? ਅਸੀਂ ਜਦੋਂ ਵੀ ਉਸ ਨੂੰ ਪੁਕਾਰਦੇ ਹਾਂ, ਉਹ ਸਾਡੀ ਸੁਣਦਾ ਹੈ।+
-
-
2 ਸਮੂਏਲ 7:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ+ ਤੇ ਉਸ ਨੇ ਉਨ੍ਹਾਂ ਲਈ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ+ ਆਪਣਾ ਨਾਂ ਬੁਲੰਦ ਕੀਤਾ।+ ਤੂੰ ਆਪਣੀ ਪਰਜਾ ਦੀ ਖ਼ਾਤਰ, ਜਿਸ ਨੂੰ ਤੂੰ ਮਿਸਰ ਤੋਂ ਆਪਣੇ ਲਈ ਛੁਡਾਇਆ ਸੀ, ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਭਜਾ ਦਿੱਤਾ।
-