ਕੂਚ 23:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਤੂੰ ਰਿਸ਼ਵਤ ਨਾ ਲਈਂ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।+ ਬਿਵਸਥਾ ਸਾਰ 16:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ। ਯੂਹੰਨਾ 7:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਬਾਹਰੀ ਰੂਪ ਦੇਖ ਕੇ ਨਿਆਂ ਕਰਨਾ ਛੱਡ ਦਿਓ, ਸੱਚਾਈ ਨਾਲ ਨਿਆਂ ਕਰੋ।”+
8 “ਤੂੰ ਰਿਸ਼ਵਤ ਨਾ ਲਈਂ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।+
18 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਵੇਗਾ, ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ* ਵਿਚ ਹਰੇਕ ਗੋਤ ਲਈ ਨਿਆਂਕਾਰ+ ਅਤੇ ਅਧਿਕਾਰੀ ਨਿਯੁਕਤ ਕਰਿਓ। ਉਹ ਸੱਚਾਈ ਨਾਲ ਲੋਕਾਂ ਦਾ ਨਿਆਂ ਕਰਨ।