ਕਹਾਉਤਾਂ 3:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+
3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ 2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+