ਉਤਪਤ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਅਤੇ ਆਪਣੇ ਤੋਂ ਬਾਅਦ ਆਪਣੀ ਔਲਾਦ ਨੂੰ ਹੁਕਮ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ʼਤੇ ਚੱਲਦੇ ਰਹਿਣ ਯਾਨੀ ਸਹੀ ਕੰਮ ਕਰਨ ਅਤੇ ਨਿਆਂ ਦੇ ਮੁਤਾਬਕ ਚੱਲਣ।+ ਫਿਰ ਮੈਂ ਯਹੋਵਾਹ ਆਪਣੇ ਵਾਅਦੇ ਮੁਤਾਬਕ ਅਬਰਾਹਾਮ ਨੂੰ ਸਭ ਕੁਝ ਦਿਆਂਗਾ।” ਬਿਵਸਥਾ ਸਾਰ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+ ਕਹਾਉਤਾਂ 22:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੁੰਡੇ* ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ;+ਉਹ ਬੁਢਾਪੇ ਵਿਚ ਵੀ ਇਸ ਤੋਂ ਨਹੀਂ ਹਟੇਗਾ।+ ਅਫ਼ਸੀਆਂ 6:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹੇ ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ,+ ਸਗੋਂ ਯਹੋਵਾਹ ਦਾ ਅਨੁਸ਼ਾਸਨ+ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।+
19 ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਅਤੇ ਆਪਣੇ ਤੋਂ ਬਾਅਦ ਆਪਣੀ ਔਲਾਦ ਨੂੰ ਹੁਕਮ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ʼਤੇ ਚੱਲਦੇ ਰਹਿਣ ਯਾਨੀ ਸਹੀ ਕੰਮ ਕਰਨ ਅਤੇ ਨਿਆਂ ਦੇ ਮੁਤਾਬਕ ਚੱਲਣ।+ ਫਿਰ ਮੈਂ ਯਹੋਵਾਹ ਆਪਣੇ ਵਾਅਦੇ ਮੁਤਾਬਕ ਅਬਰਾਹਾਮ ਨੂੰ ਸਭ ਕੁਝ ਦਿਆਂਗਾ।”
9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+
4 ਹੇ ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ,+ ਸਗੋਂ ਯਹੋਵਾਹ ਦਾ ਅਨੁਸ਼ਾਸਨ+ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।+