ਕੂਚ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਕਿ ਉਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ+ ਦਾ ਦੇਸ਼ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਜਦੋਂ ਉਹ ਤੁਹਾਨੂੰ ਉਸ ਦੇਸ਼ ਲੈ ਜਾਵੇਗਾ, ਤਾਂ ਤੁਸੀਂ ਇਸ ਮਹੀਨੇ ਇਹ ਤਿਉਹਾਰ ਮਨਾਇਆ ਕਰਿਓ। ਬਿਵਸਥਾ ਸਾਰ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+
5 ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ+ ਕਿ ਉਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ+ ਦਾ ਦੇਸ਼ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਜਦੋਂ ਉਹ ਤੁਹਾਨੂੰ ਉਸ ਦੇਸ਼ ਲੈ ਜਾਵੇਗਾ, ਤਾਂ ਤੁਸੀਂ ਇਸ ਮਹੀਨੇ ਇਹ ਤਿਉਹਾਰ ਮਨਾਇਆ ਕਰਿਓ।
8 ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+