ਕੂਚ 32:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਫਿਰ ਮੂਸਾ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ। ਉਸ ਦੇ ਹੱਥਾਂ ਵਿਚ+ ਗਵਾਹੀ ਦੀਆਂ ਦੋ ਫੱਟੀਆਂ+ ਸਨ। ਫੱਟੀਆਂ ਦੇ ਦੋਵੇਂ ਪਾਸਿਆਂ ʼਤੇ ਸ਼ਬਦ ਉੱਕਰੇ ਹੋਏ ਸਨ; ਉਨ੍ਹਾਂ ਦੇ ਅਗਲੇ ਤੇ ਪਿਛਲੇ ਪਾਸੇ ਲਿਖਿਆ ਹੋਇਆ ਸੀ।
15 ਫਿਰ ਮੂਸਾ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ। ਉਸ ਦੇ ਹੱਥਾਂ ਵਿਚ+ ਗਵਾਹੀ ਦੀਆਂ ਦੋ ਫੱਟੀਆਂ+ ਸਨ। ਫੱਟੀਆਂ ਦੇ ਦੋਵੇਂ ਪਾਸਿਆਂ ʼਤੇ ਸ਼ਬਦ ਉੱਕਰੇ ਹੋਏ ਸਨ; ਉਨ੍ਹਾਂ ਦੇ ਅਗਲੇ ਤੇ ਪਿਛਲੇ ਪਾਸੇ ਲਿਖਿਆ ਹੋਇਆ ਸੀ।