ਬਿਵਸਥਾ ਸਾਰ 5:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਤੁਸੀਂ ਉਸ ਰਾਹ ʼਤੇ ਚੱਲੋ ਜਿਸ ਉੱਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ+ ਤਾਂਕਿ ਤੁਸੀਂ ਜੀਉਂਦੇ ਰਹੋ, ਵਧੋ-ਫੁੱਲੋ ਅਤੇ ਲੰਬੇ ਸਮੇਂ ਤਕ ਉਸ ਦੇਸ਼ ਵਿਚ ਰਹਿ ਸਕੋ ਜਿਸ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+ ਯਹੋਸ਼ੁਆ 22:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਬੱਸ ਤੁਸੀਂ ਯਹੋਵਾਹ ਦੇ ਸੇਵਕ ਮੂਸਾ ਦੁਆਰਾ ਦਿੱਤੇ ਹੁਕਮ ਅਤੇ ਕਾਨੂੰਨ ਦੀ ਬੜੇ ਧਿਆਨ ਨਾਲ ਪਾਲਣਾ ਕਰਦੇ ਹੋਏ+ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ,+ ਉਸ ਦੇ ਸਾਰੇ ਰਾਹਾਂ ʼਤੇ ਚੱਲੋ,+ ਉਸ ਦੇ ਹੁਕਮ ਮੰਨੋ,+ ਉਸ ਨਾਲ ਚਿੰਬੜੇ ਰਹੋ+ ਅਤੇ ਆਪਣੇ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੋ।+
33 ਤੁਸੀਂ ਉਸ ਰਾਹ ʼਤੇ ਚੱਲੋ ਜਿਸ ਉੱਤੇ ਚੱਲਣ ਦਾ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ+ ਤਾਂਕਿ ਤੁਸੀਂ ਜੀਉਂਦੇ ਰਹੋ, ਵਧੋ-ਫੁੱਲੋ ਅਤੇ ਲੰਬੇ ਸਮੇਂ ਤਕ ਉਸ ਦੇਸ਼ ਵਿਚ ਰਹਿ ਸਕੋ ਜਿਸ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+
5 ਬੱਸ ਤੁਸੀਂ ਯਹੋਵਾਹ ਦੇ ਸੇਵਕ ਮੂਸਾ ਦੁਆਰਾ ਦਿੱਤੇ ਹੁਕਮ ਅਤੇ ਕਾਨੂੰਨ ਦੀ ਬੜੇ ਧਿਆਨ ਨਾਲ ਪਾਲਣਾ ਕਰਦੇ ਹੋਏ+ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ,+ ਉਸ ਦੇ ਸਾਰੇ ਰਾਹਾਂ ʼਤੇ ਚੱਲੋ,+ ਉਸ ਦੇ ਹੁਕਮ ਮੰਨੋ,+ ਉਸ ਨਾਲ ਚਿੰਬੜੇ ਰਹੋ+ ਅਤੇ ਆਪਣੇ ਪੂਰੇ ਦਿਲ ਅਤੇ ਪੂਰੀ ਜਾਨ ਨਾਲ ਉਸ ਦੀ ਭਗਤੀ ਕਰੋ।+