ਲੇਵੀਆਂ 19:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਨਾਲੇ ਤੁਸੀਂ ਆਪਣੇ ਅੰਗੂਰਾਂ ਦੇ ਬਾਗ਼ ਵਿਚ ਵੇਲਾਂ ਉੱਤੇ ਬਾਕੀ ਬਚੇ ਅੰਗੂਰ ਨਾ ਤੋੜੋ ਅਤੇ ਨਾ ਹੀ ਬਾਗ਼ ਵਿਚ ਥੱਲੇ ਡਿਗੇ ਅੰਗੂਰ ਚੁਗੋ। ਤੁਸੀਂ ਇਨ੍ਹਾਂ ਨੂੰ ਗ਼ਰੀਬਾਂ* ਅਤੇ ਪਰਦੇਸੀਆਂ ਵਾਸਤੇ ਰਹਿਣ ਦਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਬਿਵਸਥਾ ਸਾਰ 24:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਤੂੰ ਆਪਣੇ ਕਿਸੇ ਵੀ ਸ਼ਹਿਰ* ਵਿਚ ਕਿਸੇ ਗ਼ਰੀਬ ਤੇ ਲੋੜਵੰਦ ਮਜ਼ਦੂਰ ਨਾਲ ਠੱਗੀ ਨਾ ਮਾਰੀਂ ਚਾਹੇ ਉਹ ਤੇਰਾ ਕੋਈ ਇਜ਼ਰਾਈਲੀ ਭਰਾ ਹੋਵੇ ਜਾਂ ਤੇਰੇ ਦੇਸ਼ ਵਿਚ ਰਹਿਣ ਵਾਲਾ ਕੋਈ ਪਰਦੇਸੀ।+ ਜ਼ਬੂਰ 146:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਪਰਦੇਸੀਆਂ ਦੀ ਰੱਖਿਆ ਕਰਦਾ ਹੈ;ਯਤੀਮਾਂ* ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,+ਪਰ ਦੁਸ਼ਟਾਂ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰਦਾ ਹੈ।*+
10 ਨਾਲੇ ਤੁਸੀਂ ਆਪਣੇ ਅੰਗੂਰਾਂ ਦੇ ਬਾਗ਼ ਵਿਚ ਵੇਲਾਂ ਉੱਤੇ ਬਾਕੀ ਬਚੇ ਅੰਗੂਰ ਨਾ ਤੋੜੋ ਅਤੇ ਨਾ ਹੀ ਬਾਗ਼ ਵਿਚ ਥੱਲੇ ਡਿਗੇ ਅੰਗੂਰ ਚੁਗੋ। ਤੁਸੀਂ ਇਨ੍ਹਾਂ ਨੂੰ ਗ਼ਰੀਬਾਂ* ਅਤੇ ਪਰਦੇਸੀਆਂ ਵਾਸਤੇ ਰਹਿਣ ਦਿਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
14 “ਤੂੰ ਆਪਣੇ ਕਿਸੇ ਵੀ ਸ਼ਹਿਰ* ਵਿਚ ਕਿਸੇ ਗ਼ਰੀਬ ਤੇ ਲੋੜਵੰਦ ਮਜ਼ਦੂਰ ਨਾਲ ਠੱਗੀ ਨਾ ਮਾਰੀਂ ਚਾਹੇ ਉਹ ਤੇਰਾ ਕੋਈ ਇਜ਼ਰਾਈਲੀ ਭਰਾ ਹੋਵੇ ਜਾਂ ਤੇਰੇ ਦੇਸ਼ ਵਿਚ ਰਹਿਣ ਵਾਲਾ ਕੋਈ ਪਰਦੇਸੀ।+
9 ਯਹੋਵਾਹ ਪਰਦੇਸੀਆਂ ਦੀ ਰੱਖਿਆ ਕਰਦਾ ਹੈ;ਯਤੀਮਾਂ* ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,+ਪਰ ਦੁਸ਼ਟਾਂ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰਦਾ ਹੈ।*+