-
ਬਿਵਸਥਾ ਸਾਰ 24:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਤੂੰ ਆਪਣੇ ਕਿਸੇ ਵੀ ਸ਼ਹਿਰ* ਵਿਚ ਕਿਸੇ ਗ਼ਰੀਬ ਤੇ ਲੋੜਵੰਦ ਮਜ਼ਦੂਰ ਨਾਲ ਠੱਗੀ ਨਾ ਮਾਰੀਂ ਚਾਹੇ ਉਹ ਤੇਰਾ ਕੋਈ ਇਜ਼ਰਾਈਲੀ ਭਰਾ ਹੋਵੇ ਜਾਂ ਤੇਰੇ ਦੇਸ਼ ਵਿਚ ਰਹਿਣ ਵਾਲਾ ਕੋਈ ਪਰਦੇਸੀ।+ 15 ਤੂੰ ਉਸੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਮਜ਼ਦੂਰੀ ਦੇ ਦੇਈਂ+ ਕਿਉਂਕਿ ਉਹ ਲੋੜਵੰਦ ਹੈ ਅਤੇ ਉਹ ਮਜ਼ਦੂਰੀ ਕਰ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੋਰਦਾ ਹੈ। ਜੇ ਤੂੰ ਮਜ਼ਦੂਰੀ ਨਹੀਂ ਦੇਵੇਂਗਾ, ਤਾਂ ਉਹ ਤੇਰੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦੇਵੇਗਾ ਅਤੇ ਤੂੰ ਪਾਪ ਦਾ ਦੋਸ਼ੀ ਠਹਿਰੇਂਗਾ।+
-